ਸਤਿਕਾਰਯੋਗ ਵਿਦਿਆਰਥੀ, ਮਾਤਾ ਪਿਤਾ ਅਤੇ ਇਲਾਕਾ ਨਿਵਾਸੀ ਜੀਓ, ਅਸੀਂ ਆਪ ਸਭ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀਆਂ ਕਾਮਨਾ ਕਰਦੇ ਹਾਂ ਅਤੇ ਦੁਆ ਕਰਦੇ ਹਾਂ ਮਨੁੱਖਤਾ ਉਪਰ ਕਰੋਨਾ ਵਾਇਰਸ ਕਾਰਨ ਚੱਲ ਰਿਹਾ ਇਹ ਚਿੰਤਾਜਨਕ ਅਤੇ ਸੰਵੇਦਨਸ਼ੀਲ ਸਮਾਂ ਜਲਦੀ ਖਤਮ ਹੋ ਜਾਵੇ ਅਤੇ ਸਾਰੀ ਲੁਕਾਈ ਇਸ ਬਿਪਤਾ ਤੋਂ ਬਾਹਰ ਆਕੇ ਫਿਰ ਤੋਂ ਤੰਦਰੁਸਤੀ ਅਤੇ ਖੁਸ਼ੀ ਖੁਸ਼ੀ ਆਪਣੇ ਕਾਰੋਬਾਰ ਕਰ ਸਕਣ। ਅਸੀਂ ਸਮਝਦੇ ਹਾਂ ਭਾਵੇਂ ਕਿ ਵਿਦਿਆਰਥੀਆਂ ਦੇ ਬਹੁਤ ਸਾਰੀਆਂ ਕਲਾਸਾਂ ਕੋਰਸਾਂ ਦੇ ਫਾਈਨਲ ਪ੍ਰੀਖਿਆਵਾਂ ਰੁਕ ਜਾਣ ਕਾਰਨ ਮਾਤਾ ਪਿਤਾ ਵਿਚ ਚਿੰਤਾ ਦੁਬਿਧਾ ਅਤੇ ਪ੍ਰੇਸ਼ਾਨੀ ਵਾਲਾ ਮਾਹੌਲ ਹੈ ਪਰ ਸਰਕਾਰਾਂ ਯੂਨੀਵਰਸਿਟੀਆਂ, ਬੋਰਡ ਇਸ ਸਬੰਧੀ ਕੁਝ ਸਮੇਂ ਦੇ ਨਾਲ ਨਾਲ ਸਾਰਥਕ ਵਿਚਾਰਾਂ ਕਰ ਰਹੇ ਹਨ ਅਤੇ ਵਿਦਿਆਰਥੀਆਂ ਦੇ ਹਿੱਤਾਂ ਅਤੇ ਭਵਿੱਖ ਨੂੰ ਧਿਆਨ ਚ ਰੱਖ ਕੇ ਸਹੀ ਫੈਸਲਾ ਕਰਨਗੇ ਸੋ ਆਪ ਜੀ ਨੂੰ ਚਿੰਤਾ ਨਹੀਂ ਬਲਕਿ ਆਪਣੀ ਪ੍ਰੀਖਿਆ ਦੀ ਤਿਆਰੀ ਰੱਖਣੀ ਚਾਹੀਦੀ ਹੈ ਅਤੇ ਆਪਣੀ ਸਿਹਤ ਸਬੰਧੀ ਸਾਰੇ ਬਚਾਅ ਰੱਖਣੇ ਚਾਹੀਦੇ ਹਨ । ਜਿਥੋਂ ਤੱਕ ਵਿਦਿਆਰਥੀਆਂ ਦੀਆਂ ਨਵੀਆਂ ਕਲਾਸਾਂ ਕੋਰਸਾਂ ਦੀ ਪੜ੍ਹਾਈ ਅਤੇ ਭਵਿੱਖ ਦਾ ਸਵਾਲ ਹੈ ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਵੱਲੋਂ ਆਪ ਜੀ ਨਾਲ ਵਿਦਿਆਰਥੀਆਂ ਦੀ ਸਿੱਖਿਆ ਕੋਰਸਾਂ, ਸਹੂਲਤਾਂ ਅਤੇ ਭਵਿੱਖ ਸਬੰਧੀ ਜਰੂਰੀ ਜਾਣਕਾਰੀ ਸਾਂਝੀ ਕਰਨੀ ਆਪਣਾ ਫਰਜ ਮੰਨਦੇ ਹੋਏ ਬੇਨਤੀ ਕਰਦੇ ਹਾਂ ਜਿਵੇ ਕਿ ਆਪ ਜੀ ਜਾਣਦੇ ਹੋ ਕਿ ਫ਼ਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਮੌੜ ਰੋਡ ਰਾਮਪੁਰਾ , ਸਿੱਖਿਆ ਸੰਸਥਾ ਜੋ ਇਲਾਕੇ ਵਿਚ ਵਿਦਿਆਰਥੀਆਂ ਦੇ ਬੌਧਿਕ , ਨੈਤਿਕ ਸਰੀਰਕ, ਮਾਨਸਿਕ, ਸਮਾਜਿਕ ਹਰ ਪ੍ਰਕਾਰ ਦੇ ਸਰਵਪੱਖੀ ਵਿਕਾਸ ਲਈ 2012 ਤੋਂ ਹਮੇਸ਼ਾ ਹੀ ਸਭ ਤੋਂ ਅੱਗੇ ਅਤੇ ਸਭ ਤੋਂ ਵੱਧ ਭੂਮਿਕਾ ਅਦਾ ਕਰਦੀ ਆ ਰਹੀ ਹੈ।ਜੋ ਵਿਦਿਆਰਥੀਆਂ ਮਾਪਿਆਂ ਦੇ ਲਈ ਵਿਸ਼ਵਾਸਯੋਗ ਅਤੇ ਸੁਚੱਜੇ ਪ੍ਰਬੰਧ ਅਤੇ ਬਹੁਤ ਹੀ ਕਾਬਲ ਸਟਾਫ ਦੀ ਅਗਵਾਈ ਵਿਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਉੱਚ ਦਰਜੇ ਦੀ ਅਕਾਦਮਿਕ ਪੜ੍ਹਾਈ, ਅਨੁਸ਼ਾਸਨ, ਖੇਡਾਂ, ਸਭਿਆਚਾਰਕ ਸਾਹਿਤਕ ਗਤੀਵਿਧੀਆਂ ਅਤੇ ਪ੍ਰਾਪਤੀਆਂ ਚ ਇਲਾਕੇ ਦੀ ਅਵੱਲ ਦਰਜੇ ਦੀ ਸੰਸਥਾ ਹੈ, ਇਸ ਮੌਕੇ ਸੰਸਥਾ ਨੇ ਆਪਣੇ ਸਾਰੇ ਇਲਾਕੇ ਵਿਚ ਵਿਦਿਆਰਥੀਆਂ ਦੇ ਆਉਣ ਜਾਣ ਲਈ ਇਲਾਕੇ ਵਿਚ ਵਿਸ਼ਾਲ ਟਰਾਂਸਪੋਰਟ ਦੀ ਸਰਵਿਸ ਦਿੱਤੀ ਹੋਈ ਹੈ ਅਤੇ ਸੰਸਥਾ ਵਿਚ ਨਵੀਆਂ ਤਕਨੀਕਾਂ ਰਾਹੀਂ ਦਿੱਤੀ ਜਾ ਰਹੀ ਸਿੱਖਿਆ ਨੂੰ ਕੋਵਿਡ 19 ਦੇ ਪ੍ਰਕੋਪ ਕਰਕੇ 30 ਲੱਖ ਰੁਪਏ ਦੀ ਵਿਸ਼ੇਸ ਸਕਾਲਰਸ਼ਿਪ ਦੇਣ ਐਲਾਨ ਕੀਤਾ ਹੈ ਜਿਸ ਦੇ ਤਹਿਤ ਹੇਠ ਦਿੱਤੇ ਕੋਰਸਾਂ ਕਲਾਸਾਂ ਵਿਚ ਵੇਰਵੇ ਅਨੁਸਾਰ ਸੀਨੀਅਰ ਸੈਕੰਡਰੀ ਕਲਾਸਾਂ Fateh Senior Secondary School ਵਿਚ 10+1, 10+2 ਆਰਟਸ, ਮੈਡੀਕਲ, ਨਾਨ ਮੈਡੀਕਲ , ਕਾਮਰਸ, ਅਤੇ Fateh Degree College , & Education College ਵਿਚ ETT ਬੀ ਐੱਡ ਬੀ ਏ ਬੀ ਸੀ ਏ ਬੀ ਕਾਮ ਬੀ ਐੱਸ ਸੀ ਮੈਡੀਕਲ ਬੀ ਐੱਸ ਸੀ ਨਾਨ ਮੈਡੀਕਲ ਬੀ ਐੱਸ ਸੀ ਫੈਸ਼ਨ ਟੈਕਨਾਲੋਜੀ ਬੀ ਐੱਸ ਸੀ/ਬੀ ਏ ਇਨ ਇਕਨਾਮੱਕਸ ਬੀਬੀਏ, ਪੀ ਜੀ ਡੀ ਸੀ ਏ, ਐਮ ਏ ਇੰਗਲਿਸ਼ ਐੱਮ ਏ ਇਕਨਾਮਿਕਸ ਐੱਮ ਏ ਪੰਜਾਬੀ ਐੱਮ ਐੱਸ ਸੀ ਇਨਫਰਮੇਸ਼ਨ ਟੈਕਨਾਲੋਜੀ IT ਐੱਮ ਐੱਸ ਸੀ ਇਨਫਰਮੇਸ਼ਨ ਟੈਕਨਾਲੋਜੀ, IT ਲੇਟਰਲ ਐਂਟਰੀ ਐੱਮ ਐੱਸ ਸੀ ਫੈਸ਼ਨ ਟੈਕਨੋਲੋਜੀ ਤੋਂ ਇਲਾਵਾ Fateh College of short term Courses ਵਿਚ ਇਸ ਸਾਲ ਬਿਲਕੁਲ ਸਮੇ ਦੀ ਲੋੜ ਨੂੰ ਮੁੱਖ ਰੱਖ ਕੇ ਘੱਟ ਸਮੇ ਵਾਲੇ Short time 3 ਮਹੀਨੇ , 6 ਮਹੀਨੇ ਅਤੇ 1ਸਾਲ ਤੱਕ ਦੇ ਬਹੁਤ ਹੀ ਮਹੱਤਵਪੂਰਨ SKILLS ਕੋਰਸ ਜਿਸ ਵਿਚ ਅਕਾਊਂਟਸ, ਕੰਪਿਊਟਰ ਪ੍ਰੋਗਰਾਮਜ ਡਾਟਾ ਐਂਟਰੀ ਟਾਈਪਿੰਗ ਵੈੱਬਸਾਈਟ ਡਿਵੈਲਪਮੈਂਟ ਸੌਫਟਵੇਅਰ ਡਿਵੈਲਪਮੈਂਟ ਫੈਸ਼ਨ ਡਿਜ਼ਾਇਨ ਕਟਿੰਗ ਟੇਲਰਿੰਗ ਪ੍ਰਿੰਟਿੰਗ ਡਿਜਾਇੰਨਗ ਵੀਡੀਓ ਐਡੀਟਿੰਗ Music , ਮੀਡਿਆ ਆਨਲਾਈਨ ਸੇਵਾਵਾਂ Carrier Guidance & counselling Job placement ਆਦਿ ਅਨੇਕਾਂ ਰੋਜ਼ਗਾਰ ਮੁਖੀ ਕੋਰਸ, ਸਮੇ ਦੀ ਲੋੜ ਅਨੁਸਾਰ ਸ਼ੁਰੂ ਕੀਤੇ ਜਾ ਰਹੇ ਹਨ। ਇਸ ਤੋਂ ਅੱਗੇ ਫਤਿਹ ਗਰੁੱਪ ਨੇ ਇਲਾਕੇ ਦੇ ਆਮ ਲੋਕਾਂ ਦੀ ਮੰਗ ਤੇ ਵਿਦਿਆਰਥੀਆਂ ਦੀ ਲੋੜ ਸੁਵਿਧਾਵਾਂ ਨੂੰ ਧਿਆਨ ਵਿਚ ਰਖਦੇ ਹੋਏ , Oxford Future vision, Organization ਨਾਲ collaboration ਕਰਕੇ ਬਹੁਤ ਹੀ ਉੱਚ ਕੋਟੀ ਦੇ ਸਟਾਫ ਰਾਹੀਂ IELTS PTE TOEFL English Grammar Special program English speaking Communication skill Personality Development Competition Exams classes ਇਹ ਸਾਰੇ ਉਕਤ ਕੋਰਸ ਕਲਾਸਾਂ ਦੇ ਜੋ ਸਾਡੇ ਇਲਾਕੇ ਦੇ ਵਿਦਿਆਰਥੀਆਂ ਲਈ ਅਨੇਕਾਂ ਪ੍ਰਕਾਰ ਦੇ ਰੋਜ਼ਗਾਰ ਸਫਲਤਾ ਦੇ ਮੌਕੇ ਪ੍ਰਦਾਨ ਕਰਨਗੇ, ਇਹਨਾਂ ਸਾਰੇ ਕੋਰਸਾਂ ਸੁਵਿਧਾਵਾਂ ਨੂੰ ਬਹੁਤ ਹੀ ਵਿਸ਼ਵਾਸਯੋਗ,ਸੁਚੱਜੇ ਪ੍ਰਬੰਧਾਂ ਅਧੀਨ ਬਿਲਕੁਲ ਨਵੀ ਟੈਕਨਾਲੋਜੀ ਦੀ ਸਿੱਖਿਆ ਪ੍ਰਣਾਲੀ ਮੁਤਾਬਿਕ ਅਤੇ COVID-19 virus ਦੇ ਪ੍ਰਕੋਪ ਨੂੰ ਧਿਆਨ ਵਿਚ ਰੱਖ ਕੇ 30 ਲੱਖ ਰੁਪਏ ਦੀ ਵਿਸ਼ੇਸ਼ ਸਕਾਲਰਸ਼ਿਪ ਤਹਿਤ ਬਹੁਤ ਹੀ ਘੱਟ ਫੀਸਾਂ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਤੋਂ ਵਿਦਿਆਰਥੀਆਂ ਦੀ ਸਫਲਤਾ ਯਕੀਨੀ ਹੋਵੇਗੀ । ਸੋ ਆਪ ਜੀ ਆਪਣੇ ਬੱਚਿਆਂ ਦੇ ਸਫਲ ਭਵਿੱਖ ਲਈ ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼, ਮੌੜ ਰੋਡ, ਰਾਮਪੁਰਾ ਵਿਖੇ ਵਿਦਿਆਰਥੀਆਂ ਦੀ ਰਿਜਿਸਟ੍ਰੇਸ਼ਨ ਕਰਵਾਓ ਜੀ Online Registration ਅਤੇ ਕਲਾਸਾਂ ਸ਼ੁਰੂ ਕਰਨ ਲਈ ਕਲਿੱਕ ਕਰੋ https://fatehgroup.in/fateh-group-online-registration/ Mobile & whatsapp 90410-35001 90410-35004 90410-35030