*Covid-19 Scholarship Rs. 30 Lac.

ਸਤਿਕਾਰਯੋਗ ਵਿਦਿਆਰਥੀ, ਮਾਤਾ ਪਿਤਾ ਅਤੇ ਇਲਾਕਾ ਨਿਵਾਸੀ ਜੀਓ, ਅਸੀਂ ਆਪ ਸਭ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀਆਂ ਕਾਮਨਾ ਕਰਦੇ ਹਾਂ ਅਤੇ ਦੁਆ ਕਰਦੇ ਹਾਂ ਮਨੁੱਖਤਾ ਉਪਰ ਕਰੋਨਾ ਵਾਇਰਸ ਕਾਰਨ ਚੱਲ ਰਿਹਾ ਇਹ ਚਿੰਤਾਜਨਕ ਅਤੇ ਸੰਵੇਦਨਸ਼ੀਲ ਸਮਾਂ ਜਲਦੀ ਖਤਮ ਹੋ ਜਾਵੇ ਅਤੇ ਸਾਰੀ ਲੁਕਾਈ ਇਸ ਬਿਪਤਾ ਤੋਂ ਬਾਹਰ ਆਕੇ ਫਿਰ ਤੋਂ ਤੰਦਰੁਸਤੀ ਅਤੇ ਖੁਸ਼ੀ ਖੁਸ਼ੀ ਆਪਣੇ…